• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2019 ਢਾਹਾਂ ਇਨਾਮ ਜੇਤੂ
Filter by YearHide Filter Options
  • All
  • 2014
  • 2015
  • 2016
  • 2017
  • 2018
  • 2019
  • 2020
  • 2021
  • 2022
  • 2023
  • 2024
  • 2025

2019 ਢਾਹਾਂ ਇਨਾਮ ਜੇਤੂ

ਢਾਹਾਂ ਇਨਾਮ 2019 ਜਿਊਰੀਆਂ

ਸੈਂਟ੍ਰਲ ਜਿਊਰੀ

ਡਾ. ਨਰੇਸ਼, ਜਿਊਰੀ ਚੇਅਰ

ਸੇਵਾਮੁਕਤ ਪ੍ਰੋਫੈਸਰ ਅਤੇ ਚੇਅਰਮੈਨ ਆਫ਼ ਭਾਈ ਵੀਰ ਸਿੰਘ ਚੇਅਰ ਇਨ ਮਾਡਰਨ ਲਿਟਰੇਚਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਪੰਜਾਬ, ਭਾਰਤ

ਡਾ. ਹੀਨਾ ਖਾਨ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਲਹੌਰ ਕਾਲਜ ਫਾਰ ਵਿਮੈਨ ਯੂਨੀਵਰਸਿਟੀ,
ਲਹੌਰ, ਪੰਜਾਬ, ਪਾਕਿਸਤਾਨ

ਡਾ. ਪਰਮਜੀਤ ਸਿੰਘ ਮੀਸ਼ਾ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ,
ਸਰਹਾਲੀ, ਪੰਜਾਬ, ਭਾਰਤ

ਸ਼ਾਹਮੁਖੀ ਜਿਊਰੀ

ਪ੍ਰੋ. ਜ਼ੁਬੈਰ ਆਹਮਦ, ਜਿਊਰੀ ਚੇਅਰ

ਸੇਵਾਮੁਕਤ ਅਸੋਸ਼ੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਇੰਗਲਿਸ਼, ਓਲਡ ਇਸਲਾਮੀਆ ਕਾਲਜ,
ਲਾਹੌਰ, ਪੰਜਾਬ, ਪਾਕਿਸਤਾਨ

ਸ਼੍ਰੀਮਾਨ ਨੈਣ ਸੁੱਖ, ਜਿਊਰੀ ਮੈਂਬਰ

ਵਕੀਲ ਅਤੇ ਲੇਖਕ
ਲਾਹੌਰ, ਪੰਜਾਬ, ਪਾਕਿਸਤਾਨ

ਸ਼੍ਰੀਮਤੀ ਪਰਵੀਨ ਮਲਿਕ, ਜਿਊਰੀ ਮੈਂਬਰ

ਸੈਕਟਰੀ, ਪਾਕਿਸਤਾਨ ਪੰਜਾਬੀ ਅਦਬੀ ਬੋਰਡ ਅਤੇ
ਸੇਵਾਮੁਕਤ ਡੈੱਪਟੀ ਡਾਇਰੈਕਟਰ, ਫੈੱਡਰਲ ਮਨਿਸਟਰੀ ਆਫ਼ ਇਨਫ਼ਰਮੇਸ਼ਨ ਐਂਡ ਬਰੌਡਕਾਸਟਿੰਗ,
ਲਾਹੌਰ, ਪੰਜਾਬ, ਪਾਕਿਸਤਾਨ

ਗੁਰਮੁਖੀ ਜਿਊਰੀ

ਡਾ. ਆਤਮ ਸਿੰਘ ਰੰਧਾਵਾ, ਜਿਊਰੀ ਚੇਅਰ

ਅਸੋਸ਼ੀਏਟ ਪ੍ਰੋਫੈਸਰ, ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਪੰਜਾਬੀ ਸਟਡੀਜ਼, ਖਾਲਸਾ ਕਾਲਜ,
ਅੰਮ੍ਰਿਤਸਰ, ਪੰਜਾਬ, ਭਾਰਤ

ਡਾ. ਸਰਘੀ ਜੰਮੂ, ਜਿਊਰੀ ਮੈਂਬਰ

ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼  ਪੰਜਾਬੀ, ਸ਼੍ਰੀ ਗੁਰੂ ਅੰਗਦ ਦੇਵ ਕਾਲਜ,
ਖਡੂਰ ਸਾਹਿਬ, ਪੰਜਾਬ, ਭਾਰਤ

ਪ੍ਰੋ. ਬਲਦੇਵ ਸਿੰਘ ਧਾਲੀਵਾਲ, ਜਿਊਰੀ ਮੈਂਬਰ

ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ, ਪੰਜਾਬੀ ਯੂਨੀਵਰਸਿਟੀ,
ਪਟਿਆਲਾ, ਪੰਜਾਬ, ਭਾਰਤ

ਜਿਊਣਾ ਸੱਚ ਬਾਕੀ ਝੂਠ2019 ਜੇਤੂ

ਜਿਊਣਾ ਸੱਚ ਬਾਕੀ ਝੂਠ

ਵੱਲੋਂਜਤਿੰਦਰ ਸਿੰਘ ਹਾਂਸ

ਆਮ-ਖ਼ਾਸ , ਕਹਾਣੀ ਸੰਗ੍ਰਹਿ2019 ਫਾਇਨਲਿਸਟ

ਆਮ-ਖ਼ਾਸ , ਕਹਾਣੀ ਸੰਗ੍ਰਹਿ

ਵੱਲੋਂਗੁਰਦੇਵ ਸਿੰਘ ਰੁਪਾਣਾ

ਕੌਣ, ਨਾਵਲੇਟ2019 ਫਾਇਨਲਿਸਟ

ਕੌਣ, ਨਾਵਲੇਟ

ਵੱਲੋਂਮੁਦੱਸਰ ਬਸ਼ੀਰ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi