ਵੈਨਕੂਵਰ, ਬੀ.ਸੀ. (18 ਨਵੰਬਰ, 2026) - ਪੰਜਾਬੀ ਗਲਪ ਲਈ ਦੁਨੀਆ ਦੇ ਪ੍ਰਮੁੱਖ ਪ੍ਰਾਈਜ਼ ਨੇ ਕੱਲ੍ਹ ਆਪਣੇ 13ਵੇਂ ਸਾਲਾਨਾ ਜੇਤੂ, ਅਕਮਲ ਸ਼ਹਿਜ਼ਾਦ ਘੁੰਮਣ (ਇਸਲਾਮਾਬਾਦ, ਕੈਪੀਟਲ ਟੈਰੀਟਰੀ, ਪਾਕਿਸਤਾਨ) ਦਾ ਐਲਾਨ ਕੀਤਾ, ਜਿਸ ਨੂੰ ਆਪਣੇ ਨਾਵਲ, ‘ਪਰਛਾਵਾਂ’ ਲਈ $25,000 ਕੈਨੇਡੀਅਨ (CAD) ਦਾ ਅਵਾਰਡ ਦਿੱਤਾ
Keep Reading about ਢਾਹਾਂ ਪ੍ਰਾਈਜ਼ 2026 ਲਈ ਪੰਜਾਬੀ ਗਲਪ ਦੇ ਸਰਵੋਤਮ ਨੂੰ $51,000 ਕੈਨੇਡੀਅਨ (CAD) ਦਾ ਅਵਾਰਡ

