• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2017 ਢਾਹਾਂ ਇਨਾਮ ਜੇਤੂ / ਪੇਪਰ ਮੈਰਿਜ (novel)

ਪੇਪਰ ਮੈਰਿਜ (novel)

ਵੱਲੋਂਨਛੱਤਰ ਸਿੰਘ ਬਰਾੜ

ਪੇਪਰ ਮੈਰਿਜ (novel)
2017 ਫਾਇਨਲਿਸਟ

ਉਸਦਾ ਚੌਥਾ ਨਾਵਲ ‘ਪੇਪਰ ਮੈਰਿਜ’ ਪੰਜਾਬੀਆਂ ਦੇ ਜਾਇਜ਼ ਨਾਜਾਇਜ਼ ਢੰਗ ਨਾਲ ਬਦੇਸਾਂ ਵੱਲ ਵਹੀਰਾਂ ਘੱਤਣ ਦੇ ਵਿਸ਼ੇ ਨੂੰ ਕਲਾਵੇ ਵਿਚ ਲੈਂਦਾ ਹੋਇਆ ਨਸ਼ਿਆਂ ਵਰਗੀ ਮਹਾਂਮਾਰੀ ਨੂੰ ਵੀ ਦ੍ਰਿਸ਼ਟੀਗੋਚਰ ਕਰਵਾਉਂਦਾ ਹੈ। ਸਿਰਜਣਾਤਮਕ ਸਫਰ ਨਛੱਤਰ ਸਿੰਘ ਬਰਾੜ ਨੇ ਭਾਵੇਂ ਬਹੁਤ ਪਛੜਕੇ ਸ਼ੁਰੂ ਕੀਤਾ ਪਰ ਆਪਣੇ ਇਸ ਸਫਰ ਉੱਤੇ ਉਹ ਮਜ਼ਬੂਤੀ ਨਾਲ ਅੱਗੇ ਕਦਮ ਵਧਾ ਰਿਹਾ ਹੈ। ਆਪਣੇ ਅਗਲੇ ਨਾਵਲ ਵਿਚ ਵੀ ਉਹ ਕੈਨੇਡੀਆਨ ਪੰਜਾਬੀਆਂ ਦੇ ਜੀਵਨ-ਯਥਾਰਥ ਨੂੰ ਕੇਂਦਰ ਵਿਚ ਰੱਖ ਰਿਹਾ ਹੈ। ਨਛੱਤਰ ਸਿੰਘ ਬਰਾੜ ਨੂੰ ਅਤਿਅੰਤ ਖੁਸ਼ੀ ਹੈ ਕਿ ਉਸਦਾ ਨਾਵਲ ‘ਪੇਪਰ ਮੈਰਿਜ’ ‘ਢਾਹਾਂ ਪੁਰਸਕਾਰ’ ਲਈ ਚੁਣਿਆ ਗਿਆ ਹੈ।


ਲੜੀ: 2017 ਢਾਹਾਂ ਇਨਾਮ ਜੇਤੂ ਟੈਗ: 2017 ਫਾਇਨਲਿਸਟ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi