2023 ਢਾਹਾਂ ਇਨਾਮ ਜੇਤੂ
ਢਾਹਾਂ ਇਨਾਮ 2023 ਜਿਊਰੀਆਂ
ਸੈਂਟ੍ਰਲ ਜਿਊਰੀ
ਪ੍ਰਫੈਸਰ (ਡਾ.) ਕਰਾਮਤ ਮੁਗਲ, ਜਿਊਰੀ ਚੇਅਰ
ਐੱਮ.ਏ. (ਪੰਜਾਬੀ ਅਤੇ ਉਰਦੂ ਸਾਹਿਤ) ਅਤੇ ਪੀਐੱਚਡੀ. (ਪੰਜਾਬੀ)
ਸਹਾਇਕ ਪ੍ਰੋਫੈਸਰ, ਪੰਜਾਬੀ ਭਾਸ਼ਾ ਅਤੇ ਸਾਹਿਤ, ਪੰਜਾਬ ਯੂਨੀਵਰਸਿਟੀ, ਲਹੌਰ
ਲੇਖਕ, ਆਲੋਚਕ, ਖੋਜਕਾਰ ਅਤੇ ਪੰਜਾਬੀ ਭਾਸ਼ਾ ਦੇ ਕਾਰਕੁਨ
ਨਿਯਮਤ ਕਾਲਮਨਵੀਸ: ਪੰਜਾਬੀ ਅਖ਼ਬਾਰ ਡੇਅਲੀ ਲੋਕਾਈ, ਡੇਅਲੀ ਖ਼ਬਰਾਂ, ਅਤੇ ਡੇਅਲੀ ਭੁਲੇਖਾ
ਡਾ. ਜਗਜੀਤ ਕੌਰ ਜੌਲੀ, ਜਿਊਰੀ ਮੈਂਬਰ
ਐੱਮ.ਏ. ਅਤੇ ਪੀਐੱਚਡੀ. (ਪੰਜਾਬੀ) ਅਤੇ ਉਰਦੂ ਅਤੇ ਪੰਜਾਬੀ ਭਾਸ਼ਾਵਾਂ ਵਿੱਚ ਸਰਟੀਡੀਕੇਟ
ਸਾਬਕਾ ਲੈਕਚਰਾਰ: ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ
ਲੇਖਕ, ਖੋਜਕਾਰ ਅਤੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਬਾਰੇ ਕਾਨਫ਼ਰੰਸਾਂ ਦੇ ਭਾਗੀਦਾਰ
ਜਨਾਬ ਖਾਲਿਦ ਹੁਸੈਨ, ਜਿਊਰੀ ਮੈਂਬਰ
ਸੇਵਾਮੁਕਤ: ਸਪੈਸ਼ਲ ਸੈਕਟਰੀ, ਜੰਮੂ ਅਤੇ ਕਸ਼ਮੀਰ ਗੌਰਮਿਟ
ਲੇਖਕ ਅਤੇ ਸਾਹਿਤਕ ਆਲੋਚਕ: ਪੰਜਾਬੀ ਅਤੇ ਉਰਦੂ
ਪ੍ਰਾਪਤਕਰਤਾ: ਸ਼ਰੋਮਣੀ ਪੰਜਾਬੀ ਸਾਹਿਤਕਾਰ ਅਵਾਰਡ, ਕਲਮ ਅਵਾਰਡ ਸਹਿਤ ਹੋਰ ਵੀ ਬਹੁਤ ਇਨਾਮ ਸਨਮਾਨ
ਗੁਰਮੁਖੀ ਜਿਊਰੀ
ਪ੍ਰਫੈਸਰ (ਡਾ.) ਸੁਖਦੇਵ ਸਿੰਘ ਸਿਰਸਾ, ਜਿਊਰੀ ਚੇਅਰ
ਐੱਮ.ਫਿਲ. ਅਤੇ ਪੀਐੱਚਡੀ. (ਪੰਜਾਬੀ)
ਪ੍ਰੋਫੈਸਰ (ਸੇਵਾਮੁਕਤ) ਪੰਜਾਬੀ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ
ਲੇਖਕ, ਆਲੋਚਕ ਅਤੇ ਖੋਜਕਾਰ
ਮੁੱਖ ਸੰਪਾਦਕ: ਆਲੋਚਨਾ – ਇਕ ਤਿਮਾਹੀ ਸਾਹਿਤਕ ਰਸਾਲਾ, ਪੰਜਾਬੀ ਸਾਹਿਤਆ ਅਕਾਦਮੀ, ਲੁਧਿਆਣਾ, ਪੰਜਾਬ
ਪ੍ਰਫੈਸਰ (ਡਾ.) ਪਾਲ ਕੌਰ, ਜਿਊਰੀ ਮੈਂਬਰ
ਬੀ.ਐੱਡ., ਐੱਮ.ਏ. ਅਤੇ ਪੀਐੱਚਡੀ. (ਪੰਜਾਬੀ)
ਸਹਿਯੋਗੀ ਪ੍ਰੋਫੈਸਰ (ਸੇਵਾਮੁਕਤ), ਪੰਜਾਬੀ ਭਾਸ਼ਾ ਅਤੇ ਸਾਹਿਤ, ਜੈਨ ਕਾਲਜ, ਅੰਬਾਲਾ, ਹਰਿਆਣਾ, ਭਾਰਤ
ਲੇਖਕ, ਕਵਿੱਤਰੀ, ਆਲੋਚਕ ਅਤੇ ਖੋਜਕਾਰ
ਸਾਹਿਤਆ ਅਕਾਦਮੀ ਦੇ ਪੰਜਾਬੀ ਸਲਾਹਕਾਰ ਬੋਰਡ ਦੇ ਮੈਂਬਰ ਵਜੋਂ ਨਾਮਜ਼ਦ – 2008-2013
ਪ੍ਰਫੈਸਰ (ਡਾ.) ਕੁਲਵੰਤ ਸਿੰਘ ਸੰਧੂ, ਜਿਊਰੀ ਮੈਂਬਰ
ਐੱਮ.ਏ. ਅਤੇ ਪੀਐੱਚਡੀ. (ਪੰਜਾਬੀ)
ਪ੍ਰੋਫੈਸਰ (ਸੇਵਾਮੁਕਤ), ਮੁੱਖੀ ਪੰਜਾਬੀ ਵਿਭਾਗ, ਲਾਇਲਪੁਰ ਖਾਲਸਾ ਕਾਲਜ ਫਾਰ ਮੈੱਨ, ਜਲੰਧਰ, ਪੰਜਾਬ, ਭਾਰਤ
ਵਿਸ਼ੇਸ਼ੱਗਤਾ: ਗਲਪ ਅਤੇ ਸਾਹਿਤਕ ਆਲੋਚਨਾ
ਖੇਤਰ ਸਕੱਤਰ: ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨਜ਼ ਫਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜਿਜ਼:
ਢਾਹਾਂ ਇਨਾਮ 2023 ਦੀ ਛੋਟੀ ਸੂਚੀ
2023 ਦੀ ਛੋਟੀ ਸੂਚੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:ਈ ਮੈਗਜ਼ੀਨ:
https://dhahanprize.com/punjabi-literary-prize-releases-2023-shortlist-for-awards-valued-at-45000/