2020 Winners awarded for excellence in Punjabi fiction
See the press release here.
ਢਾਹਾਂ ਇਨਾਮ 2020 ਜਿਊਰੀਆਂ
ਸੈਂਟ੍ਰਲ ਜਿਊਰੀ
ਡਾ. ਮੋਹਣਜੀਤ, ਜਿਊਰੀ ਚੇਅਰ
ਪੰਜਾਬੀ ਕਵੀ, ਆਲੋਚਕ, ਸੇਵਾਮੁਕਤ ਰੀਡਰ ਇਨ ਪੰਜਾਬੀ, ਦੇਸ਼ ਬੰਧੂ ਕਾਲਜ, ਦਿੱਲੀ ਯੂਨੀਵਰਸਿਟੀ
ਦਿੱਲੀ, ਭਾਰਤ
ਡਾ. ਅਰਵਿੰਦਰ ਕੌਰ ਧਾਲੀਵਾਲ, ਜਿਊਰੀ ਮੈਂਬਰ
ਅਸਿਸਟੈਂਟ ਪ੍ਰੋਫੈਸਰ, ਪੰਜਾਬੀ ਡਿਪਾਰਟਮੈਂਟ, ਡੀ. ਏ. ਵੀ. ਕਾਲਜ
ਅੰਮ੍ਰਿਤਸਰ, ਪੰਜਾਬ, ਭਾਰਤ
ਡਾ. ਜ਼ਹੀਰ ਹਸਨ ਵੱਟੂ, ਜਿਊਰੀ ਮੈਂਬਰ
ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਗੌਰਮਿੰਟ ਕਾਲਜ. ਯੂਨੀਵਰਸਿਟੀ
ਲਾਹੌਰ, ਪੰਜਾਬ, ਪਾਕਿਸਤਾਨ
ਸ਼ਾਹਮੁਖੀ ਜਿਊਰੀ
ਪ੍ਰੋ. ਨਵੀਦ ਆਲਮ, ਜਿਊਰੀ ਚੇਅਰ
ਸਹਾਇਕ ਪ੍ਰੋਫੈਸਰ (ਪੰਜਾਬੀ, ਰਚਨਾਤਮਕ ਲਿਖਤ, ਅੰਗਰੇਜ਼ੀ), ਇੰਸਟੀਚਿਊਟ ਫਾਰ ਆਰਟ ਐਂਡ ਕਲਚਰ
ਲਾਹੌਰ, ਪੰਜਾਬ, ਪਾਕਿਸਤਾਨ
ਡਾ: ਸ਼ਬਨਮ ਇਸਾਕ, ਜਿਊਰੀ ਮੈਂਬਰ
ਅਸਿਸਟੈਂਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਗੌਰਮਿੰਟ ਕਾਲਜ ਯੂਨੀਵਰਸਿਟੀ
ਲਾਹੌਰ, ਪੰਜਾਬ, ਪਾਕਿਸਤਾਨ
ਡਾ: ਫੈਸਲ ਹਯਾਤ ਜੱਪਾ, ਜਿਊਰੀ ਮੈਂਬਰ
ਅਸਿਸਟੈਂਟ ਪ੍ਰੋਫੈਸਰ ਆਫ ਪੰਜਾਬੀ, ਗੌਰਮਿੰਟ ਕੇ. ਏ. ਇਸਲਾਮੀਆ ਕਾਲਜ, ਜਾਮੀਆ ਮੁਹੱਮਦੀ ਸ਼ਰੀਫ਼
ਜਿਲ੍ਹਾ ਚਿਨਿਓਟ, ਪੰਜਾਬ, ਪਾਕਿਸਤਾਨ
ਗੁਰਮੁਖੀ ਜਿਊਰੀ
ਡਾ. ਚਰਨਜੀਤ ਕੌਰ ਬਰਾੜ, ਜਿਊਰੀ ਚੇਅਰ
ਪ੍ਰੋਫੈਸਰ, ਡਿਪਾਰਟਮੈਂਟ ਆਫ਼ ਪੰਜਾਬੀ, ਪੰਜਾਬੀ ਯੂਨੀਵਰਸਿਟੀ
ਪਟਿਆਲਾ, ਪੰਜਾਬ, ਭਾਰਤ
ਸ੍ਰੀਮਾਨ ਅਵਤਾਰ ਸਿੰਘ ਬਲਿੰਗ, ਜਿਊਰੀ ਮੈਂਬਰ
ਪੰਜਾਬੀ ਲੇਖਕ , ਸੇਵਾ ਮੁਕਤ ਅੰਗਰੇਜ਼ੀ ਲੈਕਚਰਾਰ, ਹਾਇਰ ਸਕੰਡਰੀ ਸਕੂਲ
ਪਿੰਡ ਸੇਹ, ਜਿਲ੍ਹਾ ਲੁਧਿਆਣਾ, ਪੰਜਾਬ, ਭਾਰਤ
ਸ੍ਰੀਮਾਨ ਬਲਬੀਰ ਮਾਧੋਪੁਰੀ, ਜਿਊਰੀ ਮੈਂਬਰ
ਡਾਇਰੈਕਟਰ, ਪੰਜਾਬੀ ਭਵਨ, ਪੰਜਾਬੀ ਸਾਹਿਤ ਸਭਾ (ਰਜਿਸਟਰਡ)
ਪੰਜਾਬੀ ਲੇਖਕ, ਅਨੁਵਾਦਕ ਅਤੇ ਆਲੋਚਕ
ਸੇਵਾ ਮੁਕਤ: ਇੰਡੀਅਨ ਇਨਫਾਰਮੇਸ਼ਨ ਸਰਵਿਸਸ, ਮਨਿਸਟਰੀ ਆਫ ਆਈ ਐਂਡ ਬੀ, ਭਾਰਤ ਸਰਕਾਰ
ਨਵੀਂ ਦਿੱਲੀ, ਭਾਰਤ
ਢਾਹਾਂ ਇਨਾਮ 2020 ਦੀ ਛੋਟੀ ਸੂਚੀ
ਕਿਤਾਬ ਦਾ ਸਿਰਲੇਖ/ਸਾਹਿਤ ਰੂਪ | ਲਿਪੀ | ਲੇਖਕ ਦਾ ਨਾਮ | ਪਰਕਾਸ਼ਕ |
---|---|---|---|
ਆਦਮ-ਗ੍ਰਹਿਣ (ਨਾਵਲ) | ਗੁਰਮੁਖੀ | ਹਰਕੀਰਤ ਕੌਰ ਚਹਿਲ | ਰਹਾਓ ਪਬਲੀਕੇਸ਼ਨ |
ਆਖਰੀ ਬਾਬੇ (ਨਾਵਲ) | ਗੁਰਮੁਖੀ | ਜਸਬੀਰ ਮੰਡ | ਔਟਮ ਆਰਟ (ਇੰਡੀਆ) |
ਅੱਧੀ ਮੌਤ (ਨਾਵਲੇਟ) | ਸ਼ਾਹਮੁਖੀ | ਮਖਦੂਮ ਟੀਪੂ ਸਲਮਾਨ | ਸਾਂਝ ਪਬਲੀਕੇਸ਼ਨਜ਼ |
ਚਿੱਕੜ (ਨਾਵਲ) | ਗੁਰਮੁਖੀ | ਬਲਵੀਰ ਕੌਰ ਸੰਘੇੜਾ | ਲੋਕਗੀਤ ਪਰਕਾਸ਼ਨ |
ਇਕ ਦਿਨ (ਕਹਾਣੀ ਸੰਗ੍ਰਹਿ) | ਗੁਰਮੁਖੀ | ਤ੍ਰਿਪਤਾ ਕੇ ਸਿੰਘ | ਸਪਤਰਿਸ਼ੀ ਪਬਲੀਕੇਸ਼ਨਜ਼ |
ਕੀੜੂ (ਨਾਵਲੇਟ) | ਸ਼ਾਹਮੁਖੀ | ਫੌਜ਼ੀਆ ਰਫੀਕ | ਸਾਂਝ ਪਬਲੀਕੇਸ਼ਨਜ਼ |
ਲਾਂਘਾ (ਕਹਾਣੀ ਸੰਗ੍ਰਹਿ) | ਸ਼ਾਹਮੁਖੀ | ਤੌਕੀਰ ਚੁਘਤਾਏ | ਸੁਲੇਖ ਬੁੱਕਮੇਕਰਜ਼ |
ਨੂਰੀ (ਕਹਾਣੀ ਸੰਗ੍ਰਹਿ) | ਗੁਰਮੁਖੀ | ਅਨੇਮਨ ਸਿੰਘ | ਨਵਯੁਗ ਪਬਲਿਸ਼ਰਜ਼ |
ਪਾਣੀ ਦੀ ਕੰਧ (ਕਹਾਣੀ ਸੰਗ੍ਰਹਿ) | ਸ਼ਾਹਮੁਖੀ | ਜ਼ੁਬੈਰ ਅਹਿਮਦ | ਕਿਤਾਬ ਤ੍ਰਿੰਞਣ |
ਜ਼ਨਾਨੀ ਪੌਦ (ਕਹਾਣੀ ਸੰਗ੍ਰਹਿ) | ਗੁਰਮੁਖੀ | ਕੇਸਰਾ ਰਾਮ | ਨਵਯੁਗ ਪਬਲਿਸ਼ਰਜ਼ |