Sorry, no content matched your criteria.
ਸ਼ਹਿਜ਼ਾਦ ਅਸਲਮ
ਪੇਸ਼ੇ ਵਜੋਂ ਜੱਜ, ਸ਼ਹਿਜ਼ਾਦ ਅਸਲਮ ਉਰਦੂ ਅਤੇ ਪੰਜਾਬੀ ਗਲਪ ਦਾ ਇਕ ਪਰਪੱਕ ਲੇਖਕ ਹੈ। ਅਸਲਮ ਬਾਖੂਬੀ ਕਹਿੰਦਾ ਹੈ ਕਿ “ਪੰਜਾਬੀ ਗਲਪ ਲਿਖਣਾ ਕੋਈ ਸਧਾਰਨ ਗੱਲ ਨਹੀਂ ਹੈ। ਇਹ ਨਿੱਜੀ ਮੁਕਤੀ ਲਈ ਅੱਗੇ ਵਧਣ ਦਾ ਰਾਹ ਹੈ। ਇਹ ਅੰਦਰੂਨੀ ਭੇਦ-ਭਾਵਾਂ ਤੋਂ ਅਜ਼ਾਦੀ ਦੀ ਮੰਗ ਕਰਨ ਦਾ ਵਿਰੋਧ ਹੈ”