• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / ਭਗਵੰਤ ਰਸੂਲਪੁਰੀ

ਭਗਵੰਤ ਰਸੂਲਪੁਰੀ

ਜਲੰਧਰ, ਪੰਜਾਬ, ਭਾਰਤ

ਭਗਵੰਤ ਰਸੂਲਪੁਰੀ - ਡਲਿਵਰੀ ਮੈਨ

Delivery Man cover - front only - Bhagwant Rasulpuri

ਜਲੰਧਰ ਜ਼ਿਲ੍ਹੇ ਦੇ ਜਮਪਲ਼ ਭਗਵੰਤ ਰਸੂਲਪੁਰੀ ਅੱਜ ਕੱਲ੍ਹ ਜਲੰਧਰ ਸ਼ਹਿਰ ਦਾ ਵਸਨੀਕ ਹੈ। ਉਸ ਦੀਆਂ 7 ਕਹਾਣੀਆਂ, ਇੱਕ ਨਾਵਲ, ਬਾਲ ਸਾਹਿਤ, ਅਨੁਵਾਦ, ਸੰਪਾਦਕੀ, ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ’ਤੇ ਖੋਜ, ਆਦਿ ਲਿਖਤਾਂ ਛਪ ਚੁੱਕੀਆਂ ਹਨ। ਲੇਖਕ ਨੇ 1999 ਵਿੱਚ ‘ਸੁਰ ਸਾਂਝ’ ਨਾਮਕ ਮਾਸਿਕ ਰਸਾਲਾ ਅਤੇ 2006 ਵਿੱਚ ਤਿਮਾਹੀ ਰਸਾਲਾ ‘ਕਹਾਣੀ ਧਾਰਾ’ ਪ੍ਰਕਾਸ਼ਿਤ ਕਰਨੇ ਸ਼ੁਰੂ ਕੀਤੇ। ਇਸ ਤੋਂ ਇਲਾਵਾ, ਰਸੂਲਪੁਰੀ ਆਲ ਇੰਡੀਆ ਰੇਡੀਓ ਪ੍ਰੋਗਰਾਮਾਂ, ਨੈਸ਼ਨਲ ਬੁੱਕ ਟਰੱਸਟ ਦੇ ਸੈਮੀਨਾਰਾਂ, ਆਦਿ ਵਿੱਚ ਵੀ ਸਰਗਰਮ ਰਹਿੰਦਾ ਹੈ।

ਡਲਿਵਰੀ ਮੈਨ (ਕਹਾਣੀ ਸੰਗ੍ਰਹਿ)2025 ਫਾਇਨਲਿਸਟ

ਡਲਿਵਰੀ ਮੈਨ (ਕਹਾਣੀ ਸੰਗ੍ਰਹਿ)

ਵੱਲੋਂਭਗਵੰਤ ਰਸੂਲਪੁਰੀ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi