• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / 2018 ਢਾਹਾਂ ਇਨਾਮ ਜੇਤੂ / ਝੂਠਾ ਸੱਚਾ ਕੋਈ ਨਾ

ਝੂਠਾ ਸੱਚਾ ਕੋਈ ਨਾ

ਵੱਲੋਂਨਾਸਿਰ ਬਲੋਚ

ਝੂਠਾ ਸੱਚਾ ਕੋਈ ਨਾ
2018 ਫਾਇਨਲਿਸਟ

ਝੂਠਾ ਸੱਚਾ ਕੋਈ ਨਾ  ਸ਼ਾਹਮੁਖੀ ਲਿੱਪੀ ਵਿਚ ਛਪਿਆ ਨਾਸਿਰ ਬਲੋਚ ਦੀਆਂ ਕਹਾਣੀਆਂ ਦਾ ਨਵਾਂ ਪਰਾਗਾ ਹੈ, ਜਿਸਨੂੰ ਦੂਜੇ ਸਥਾਨ ਦੇ ਢਾਹਾਂ ਇਨਾਮ ਲਈ ਚੁਣਿਆ ਗਿਆ ਹੈ। ਬਲੋਚ ਸੂਖਮ ਸੋਝੀ ਨਾਲ ਚਿਤਵੀ ਤੇ ਪ੍ਰਭਾਵਸ਼ਾਲੀ ਢੰਗ ਨਾਲ ਨੇਪਰੇ ਚਾੜ੍ਹੀ ਕਹਾਣੀ ਦਾ ਸ਼ਾਹ-ਸਵਾਰ ਹੈ, ਜੋ ਆਪਣੀ ਰਚਨਾ ਵਿਚ ਭ੍ਰਿਸ਼ਟਾਚਾਰ, ਅੱਧੋਗਤੀ ਤੇ ਖੜੋਤ ਦੀ ਭਾਂਤ-ਸੁਭਾਂਤੀ ਦਲਦਲ ਵਿਚ ਧਸੇ ਸਮਕਾਲੀ ਸਮਾਜੀ ਨਜ਼ਾਮ ਦਾ ਪਰਦਾ ਫਾਸ਼ ਕਰਦਾ ਹੈ। ਕਿਸੇ ਦੇ ਗਿੱਟੇ ਲੱਗੇ ਜਾਂ ਗੋਡੇ, ਉਸਦੀ ਪ੍ਰਤੀਬੱਧਤਾ ਸੱਚ ਤੇ ਸਿਰਫ ਸੱਚ ਨਾਲ ਹੈ। ਪੰਜਾਬੀ ਕਹਾਣੀ ਸਾਹਿਤ ਦੀ ਪ੍ਰਾਪਤੀ ਵਿਚ ਜ਼ਿਕਰਯੋਗ ਵਾਧਾ ਕਰਦੀ, ਲੰਮੇ ਵਕਫੇ ਬਾਅਦ ਛਪੀ, ਨਾਸਰ ਬਲੋਚ ਦੀ ਕਹਾਣੀਆਂ ਦੀ ਇਸ ਕਿਤਾਬ ਦਾ ਭਰਪੂਰ ਸੁਆਗਤ ਕੀਤਾ ਜਾਣਾ ਬਣਦਾ ਹੈ।


ਲੜੀ: 2018 ਢਾਹਾਂ ਇਨਾਮ ਜੇਤੂ ਟੈਗ: 2018 ਫਾਇਨਲਿਸਟ

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi