2024 ਢਾਹਾਂ ਇਨਾਮ ਜੇਤੂ
ਢਾਹਾਂ ਇਨਾਮ 2024 ਜਿਊਰੀਆਂ
ਸੈਂਟ੍ਰਲ ਜਿਊਰੀ
ਪ੍ਰੋ. (ਸੇਵਾਮੁਕਤ) ਜਸਪਾਲ ਘਈ, ਚੇਅਰ
ਐਮ.ਏ., ਐਮ.ਫਿਲ. (ਪੰਜਾਬੀ)
ਸਹਾਇਕ ਪ੍ਰੋਫੈਸਰ ਅਤੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ: ਆਰ.ਐੱਸ.ਡੀ. ਪੋਸਟ ਗ੍ਰੈਜੂਏਟ ਕਾਲਜ,
ਫਿਰੋਜ਼ਪੁਰ, ਪੰਜਾਬ, ਭਾਰਤ।
ਕਵੀ, ਅਨੁਵਾਦਕ, ਲਿਪੀਅੰਤਰਨ ਕਰਤਾ, ਆਲੋਚਕ, ਸੰਪਾਦਕ ਅਤੇ ਜੀਵਨੀਕਾਰ।
ਭਾਸ਼ਾਵਾਂ ਦੀ ਮੁਹਾਰਤ: ਪੰਜਾਬੀ, ਹਿੰਦੀ, ਅੰਗਰੇਜ਼ੀ, ਉੜਦੂ, ਫਾਰਸੀ ਅਤੇ ਸੰਸਕ੍ਰਿਤ।
ਡਾ. ਹਨੀਫ਼ ਫੌਜ਼ਿਆ, ਮੈਂਬਰ
ਐਮ.ਏ., (ਅਰਥ ਸ਼ਾਸਤਰ ਅਤੇ ਪੰਜਾਬੀ ਸਾਹਿਤ), ਐਮ.ਫਿਲ. ਅਤੇ ਪੀ.ਐਚ.ਡੀ.
ਸਹਾਇਕ ਪ੍ਰੋਫੈਸਰ (ਪੰਜਾਬੀ): ਗੌਰਮਿੰਟ ਕਾਲਜ ਫਾਰ ਵੁਮੈਨ, ਨੌਸ਼ਹਿਰਾ ਵਿਰਕਾਂ, ਗੁਜਰਾਂਵਾਲਾ, ਪੰਜਾਬ, ਪਾਕਿਸਤਾਨ।
ਭਾਸ਼ਾਵਾਂ ਦੀ ਮੁਹਾਰਤ: ਪੰਜਾਬੀ (ਗੁਰਮੁਖੀ ਅਤੇ ਸ਼ਾਹਮੁਖੀ), ਉੜਦੂ ਅਤੇ ਅੰਗਰੇਜ਼ੀ।
ਲੇਖਿਕਾ: ਦੋ ਕਿਤਾਬਾਂ ਵਾਰਤਕ ਦੀਆਂ ਅਤੇ ਵੱਖ ਵੱਖ ਰਸਾਲਿਆਂ ਵਿੱਚ ਪ੍ਰਕਾਸ਼ਿਤ ਲੇਖ।
ਡਾ. ਹਰਬੰਸ ਸਿੰਘ ਧੀਮਾਨ, ਮੈਂਬਰ
ਐਮ.ਏ., (ਪੰਜਾਬੀ ਅਤੇ ਧਾਰਮਿਕ ਅਧਿਐਨ), ਐਮ.ਐਡ. ਅਤੇ ਪੀ.ਐਚ.ਡੀ.
ਪ੍ਰੋਫੈਸਰ (ਸੇਵਾਮੁਕਤ): ਗੌਰਮਿੰਟ ਕਾਲਜ, ਰੋਪੜ, ਪੰਜਾਬ, ਭਾਰਤ।
ਲੇਖਕ: ਵਿਸ਼ਲੇਸ਼ਣਾਤਮਕ ਕਿਤਾਬਾਂ, ਭਾਸ਼ਾ ਵਿਗਿਆਨ ਅਤੇ ਵਿਆਕਰਣ, ਦੋ ਨਾਵਲ ਅਤੇ ਦੋ ਕਾਵਿ ਸੰਗ੍ਰਹਿ।
ਅਨੁਵਾਦਕ ਅਤੇ ਲਿਪੀਅੰਤਰਨ ਕਰਤਾ: ਅੰਗਰੇਜ਼ੀ, ਪੰਜਾਬੀ (ਸ਼ਾਹਮੁਖੀ) ਅਤੇ ਉੜਦੂ ਸਾਹਿਤ ਤੋਂ ਪੰਜਾਬੀ (ਗੁਰਮੁਖੀ)।
ਗੁਰਮੁਖੀ ਜਿਊਰੀ
ਡਾ. ਮਹਿਲ ਸਿੰਘ, ਚੇਅਰ
ਪ੍ਰਿੰਸੀਪਲ: ਖਾਲਸਾ ਕਾਲਜ, ਅੰਮ੍ਰਿਤਸਰ, ਪੰਜਾਬ, ਭਾਰਤ।
ਰੀਸਰਚ ਸੁਪਰਵਾਈਜ਼ਰ: ਐਮ.ਫਿਲ. ਵਿਦਿਆਰਥੀ।
ਮੁੱਖ ਸੰਪਾਦਕ: ‘ਸੰਵਾਦ’ ਖੋਜ ਪੱਤਰ॥
ਲੇਖਕ, ਸੰਪਾਦਕ, ਸਾਹਿਤਕ ਆਲੋਚਕ, ਅਤੇ ਕਾਨਫਰੰਸ ਬੁਲਾਰਾ।
ਮੈਂਬਰ: ਸਮੇਂ ਸਮੇਂ ’ਤੇ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ (ਭਾਰਤ) ਅਧੀਨ ਵੱਖ ਵੱਖ ਸੰਸਥਾਵਾਂ।
ਡਾ. ਮਨਪਰੀਤ ਕੌਰ ਸਹੋਤਾ, ਮੈਂਬਰ
ਐਮ.ਏ. ਅਤੇ ਪੀ.ਐਚ.ਡੀ. (ਅੰਗਰੇਜ਼ੀ ਸਾਹਿਤ)
ਪ੍ਰੋਫੈਸਰ: ਸਕੂਲ ਆਫ਼ ਇੰਗਲਿਸ਼ ਐਂਡ ਲਿਬਰਲ ਸਟੱਡੀਜ਼, ਸੇਨੇਕਾ ਕਾਲਜ, ਟੋਰਾਂਟੋ, ਓਂਟੇਰੀਓ, ਕੈਨੇਡਾ।
ਖੋਜਕਾਰ, ਅਨੁਵਾਦਕ, ਰੇਡੀਓ ਟਾਕ ਸ਼ੋਅ ਹੋਸਟ, ਪੰਜਾਬੀ ਆਡੀਓ ਬੁੱਕ ਨਰੇਟਰ ਅਤੇ ਪੌਡਕਾਸਟਰ।
ਡਾਇਰੈਕਟਰ: ਬੋਰਡ ਆਫ਼ ਡਾਇਰੈਕਟਰਜ਼, ਸਿੱਖ ਫਾਊਂਡੇਸ਼ਨ ਆਫ਼ ਕੈਨੇਡਾ।
ਪ੍ਰੋ. ਯੋਗ ਰਾਜ ਅੰਗਰਿਸ਼, ਮੈਂਬਰ
ਐਮ.ਏ., ਐਮ.ਫਿਲ. ਅਤੇ ਪੀ.ਐਚ.ਡੀ. (ਪੰਜਾਬੀ)
ਪ੍ਰੋਫੈਸਰ: ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ, ਭਾਰਤ।
ਚੇਅਰਮੈਨ: ਸਕੂਲ ਆਫ਼ ਪੰਜਾਬੀ ਸਟੱਡੀਜ਼ ਅਤੇ ਵਾਈਸ ਚੇਅਰਮੈਨ: ਪੰਜਾਬ ਕਲਾ ਪ੍ਰੀਸ਼ਦ।
ਅਕਾਦਮਿਕ ਇੰਚਾਰਜ: ਦਾ ਡਿਪਾਰਟਮੈਂਟ ਆਫ਼ ਫਰੈਂਚ ਅਤੇ ਫ੍ਰੈਂਕੋਫੋਨ ਸਟਡੀਜ਼।
ਲੇਖਕ, ਸਾਹਿਤਕ ਆਲੋਚਨਾ ਦੀਆਂ 10 ਕਿਤਾਬਾਂ।
ਸ਼ਾਹਮੁਖੀ ਜਿਊਰੀ
ਸਰਵਤ ਸੁਹੇਲ, ਚੇਅਰ
ਐਮ.ਏ., ਅਤੇ ਐਮ.ਫਿਲ. (ਅੰਗਰੇਜ਼ੀ), ਟੀ.ਈ.ਐੱਫ਼,ਐੱਲ.ਅਤੇ ਏ.ਆਈ.ਓ.ਯੂ.
ਪ੍ਰਿੰਸੀਪਲ: ਗੌਰਮਿੰਟ ਗ੍ਰੈਜੂਏਟ ਕਾਲਜ ਫਾਰ ਵੁਮਨ, ਤਾਰਿਕਾਬਾਦ, ਗੁਜਰਾਂਵਾਲਾ, ਪੰਜਾਬ, ਪਾਕਿਸਤਾਨ।
ਹੈੱਡ ਐਗਜ਼ਾਮੀਨਰ ਅਤੇ ਐਗਜ਼ਾਮੀਨਰ: ਪੰਜਾਬੀ ਯੂਨੀਵਰਸਿਟੀ।
ਲੇਖਕ ਅਤੇ ਅਨੁਵਾਦਕ: (ਪੰਜਾਬੀ, ਉੜਦੂ, ਅਤੇ ਅੰਗਰੇਜ਼ੀ)।
ਵੱਖ ਵੱਖ ਰਸਾਲਿਆਂ ਵਿੱਚ ਪ੍ਰਕਾਸ਼ਿਤ ਲੇਖ।
ਅਲੀ ਉਸਮਾਨ ਬਾਜਵਾ, ਮੈਂਬਰ
ਐਮ.ਏ., ਅਤੇ ਐਮ.ਫਿਲ. (ਸਾਹਿਤ)
ਲੇਖਕ, ਅਦਾਕਾਰ, ਫਿਲਮ ਨਿਰਮਾਤਾ ਅਤੇ ਪੰਜਾਬੀ ਕਾਰਕੁਨ।
ਅਵਾਰਡ: ‘ਹੁਨ’ ਮੈਗਜ਼ੀਨ, ‘ਉਰਮਿਲਾ ਆਨੰਦ’ ਅਤੇ ‘ਅਵਤਾਰ ਜੰਡਿਆਲਵੀ’, ਪੰਜਾਬ, ਭਾਰਤ।
ਉਸ ਦੀਆਂ ਛੋਟੀਆਂ ਕਹਾਣੀਆਂ ਪਾਕਿਸਤਾਨ ਅਤੇ ਭਾਰਤ ਦੇ ਨਾਮਵਰ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ।
ਡਾ. ਸਾਇਮਾ ਸ਼ਬਾਨ, ਮੈਂਬਰ
ਪੀ.ਐਚ.ਡੀ. (ਪੰਜਾਬੀ)
ਲੇਖਕ, ਖੋਜਕਾਰ, ਅਨੁਵਾਦਕ, ਪ੍ਰਮਾਣਿਤ ਅਧਿਆਪਕ ਟ੍ਰੇਨੇਰ, ਜੀਵਨ ਕੋਚ, ਸਲਾਹਕਾਰ, ਜਨਤਕ ਬੁਲਾਰੀ ਅਤੇ
ਇੱਕ ਅੰਤਰਰਾਸ਼ਟਰੀ ਪੱਧਰ ’ਤੇ ਪ੍ਰਕਾਸ਼ਿਤ ਕਾਲਮਨਵੀਸ ਅਤੇ ਇੱਕ ਉਦਯੋਗਪਤੀ।
ਕਿਤਾਬਾਂ ਦੀ ਰਿਕਾਰਡਿੰਗ: ਨੇਤਰਹੀਣ ਵਿਅਕਤੀਆਂ ਲਈ।
ਸੀ. ਈ. ਓ.: ‘ਬੁੱਕੀਲਿਸ਼ੀਅਸ’ (ਇੱਕ ਔਨਲਾਈਨ ਕਿਤਾਬਾਂ ਦੀ ਦੁਕਾਨ)।
ਢਾਹਾਂ ਇਨਾਮ 2024 ਦੀ ਛੋਟੀ ਸੂਚੀ
2024 ਦੀ ਛੋਟੀ ਸੂਚੀ ਦੇਖਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ:
https://dhahanprize.com/punjabi-literary-prize-releases-2024-shortlist-for-awards-valued-at-51000/