2021 Winners awarded for excellence in Punjabi fiction
ਢਾਹਾਂ ਇਨਾਮ 2021 ਜਿਊਰੀਆਂ
ਸੈਂਟ੍ਰਲ ਜਿਊਰੀ
ਡਾ. ਖੋਲਾ ਇਫ਼ਤਿਖਾਰ ਚੀਮਾ, ਪੀਐੱਚਡੀ. (ਇਤਿਹਾਸ), ਚੇਅਰ
ਯੂਨੀਵਰਸਿਟੀ ਲੈਕਚਰਾਰ ਅਤੇ ਅੰਤਰਰਾਸ਼ਟਰੀ ਖੋਜ ਫੈਲੋ
ਸਹਿ-ਲੇਖਕ, ਸਿੱਖ ਰਿਸਰਚ ਇੰਸਟੀਚਿਊਟ (ਸਿੱਖ ਆਰ ਆਇ), ਯੂ ਐੱਸ ਏ, ਸੰਸਥਾਪਕ/ਪ੍ਰਧਾਨ, ਲਾਇਲਪੁਰ ਯੰਗ ਹਿਸਟੋਰੀਅਨਜ਼ ਕਲੱਬ, ਅਤੇ ਆਯੋਜਕ, ਲਾਇਲਪੁਰ ਪੰਜਾਬੀ ਲਿਟਰੇਰੀ ਫੈਸਟੀਵੱਲ, ਫੈਸਲਾਬਾਦ, ਪਾਕਿਸਤਾਨ
ਪ੍ਰੋਫੈਸਰ, ਡਾ. ਜਗਬੀਰ ਸਿੰਘ, ਮੈਂਬਰ
ਲੇਖਕ, ਵਿਦਵਾਨ, ਅਨੁਵਾਦਕ
ਚਾਂਸਲਰ, ਸੈਂਟ੍ਰਲ ਯੂਨੀਵਰਸਿਟੀ ਆਫ ਪੰਜਾਬ, ਬਠਿੰਡਾ ਅਤੇ ਸਾਬਕਾ ਮੁਖੀ, ਪੰਜਾਬੀ ਵਿਭਾਗ, ਯੂਨੀਵਰਸਿਟੀ ਆਫ ਦਿੱਲੀ, ਭਾਰਤ
ਪ੍ਰੋਫੈਸਰ (ਸੇਵਾਮੁਕਤ), ਡਾ. ਬਖਸ਼ੀਸ਼ ਸਿੰਘ ਜੌਹਲ, ਮੈਂਬਰ
ਲੇਖਕ, ਅਨੁਵਾਦਕ ਅਤੇ ਸਾਬਕਾ ਚੇਅਰ, ਸਕੂਲ ਆਫ ਪੰਜਾਬੀ ਸਟਡੀਜ਼, ਚੰਡੀਗੜ੍ਹ, ਭਾਰਤ
ਗੁਰਮੁਖੀ ਜਿਊਰੀ
ਪ੍ਰੋਫੈਸਰ, ਡਾ. ਜਸਪਾਲ ਕੌਰ, ਚੇਅਰ
ਮੁਖੀ ਅਤੇ ਐਸੋਸੀਏਟ ਪ੍ਰੋਫੈਸਰ, ਪੰਜਾਬੀ ਵਿਭਾਗ, ਫੈਕਲਟੀ ਆਫ ਆਰਟਸ, ਯੂਨੀਵਰਸਿਟੀ ਆਫ ਦਿੱਲੀ, ਭਾਰਤ
ਡਾ. ਲਖਵਿੰਦਰ ਸਿੰਘ ਜੌਹਲ, ਪੀਐੱਚਡੀ. (ਪੰਜਾਬੀ), ਮੈਂਬਰ
ਪੱਤਰਕਾਰ, ਕਵੀ, ਲੇਖਕ, ਦਸਤਾਵੇਜ਼ੀ ਨਿਰਮਾਤਾ, ਅਤੇ ਸਕੱਤਰ, ਪ੍ਰਬੰਧਕ ਕਮੇਟੀ ਜੰਗ-ਏ-ਆਜ਼ਾਦੀ ਯਾਦਗਰ, ਕਰਤਾਰਪੁਰ, ਅਤੇ ਮੁਖ ਸੰਪਾਦਕ, ‘ਕਾਵਿਲੋਕ ਈ ਮੈਗਜ਼ੀਨ, ਜਲੰਧਰ, ਪੰਜਾਬ, ਭਾਰਤ
ਸ੍ਰੀਮਾਨ ਬਲਦੇਵ ਸਿੰਘ ਸੜਕਨਾਮਾ, ਬੀ. ਏ. ਐੱਮ. ਏ., ਮੈੰਬਰ
ਉੱਘਾ ਲੇਖਕ, ਸਾਹਿਤ ਅਕਾਦਮੀ ਪੁਰਸਕਾਰ (2011) ਅਤੇ ਢਾਹਾਂ ਇਨਾਮ ਦੇ ਜੇਤੂ (2018)
ਮੋਗਾ, ਪੰਜਾਬ, ਭਾਰਤ
ਢਾਹਾਂ ਇਨਾਮ 2021 ਦੀ ਛੋਟੀ ਸੂਚੀ
ਆਪਣੇ ਆਪਣੇ ਮਰਸੀਏ (ਕਹਾਣੀ ਸੰਗ੍ਰਹਿ), ਸਰਘੀ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਇੱਕ ਟੋਟਾ ਜਨਮ ਭੂਮੀ (ਨਾਵਲ), ਹਰਜੀਤ ਕੌਰ ਵਿਰਕ, ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ
ਜੋਗੀ, ਸੱਪ, ਤਰਾਹ (ਕਹਾਣੀ ਸੰਗ੍ਰਹਿ), ਨੈਨ ਸੁੱਖ, ਕਿਤਾਬ ਤ੍ਰਿੰਞਣ, ਲਾਹੌਰ, ਪਾਕਿਸਤਾਨ
ਮਿਲ ਗਿਆ ਨੈੱਕਲੈਸ (ਕਹਾਣੀ ਸੰਗ੍ਰਹਿ), ਕੁਲਜੀਤ ਮਾਨ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਮਿੱਟੀ ਬੋਲ ਪਈ (ਨਾਵਲ), ਬਲਵੀਰ ਮਾਧੋਪੁਰੀ, ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਸਿਆਸਤ ਖੇਡ ਸਿਆਸਤ (ਕਹਾਣੀ ਸੰਗ੍ਰਹਿ), ਜਿੰਦਰ, ਸੰਗਮ ਪਬਲੀਕੇਸ਼ਨਜ਼, ਸਮਾਣਾ, ਪਟਿਆਲਾ
ਸਵਾਹਾ (ਨਾਵਲ), ਗੁਰਸੇਵਕ ਸਿੰਘ ਪ੍ਰੀਤ, ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ, ਲੁਧਿਆਣਾ
ਉਰਫ ਰੋਸ਼ੀ ਜੱਲਾਦ (ਕਹਾਣੀ ਸੰਗ੍ਰਹਿ), ਜਸਬੀਰ ਸਿੰਘ ਰਾਣਾ, ਔਟਮ ਆਰਟ (ਇੰਡੀਆ), ਪਟਿਆਲਾ