ਅਨੇਮਨ ਸਿੰਘ

ਮਾਨਸਾ, ਪੰਜਾਬ, ਭਾਰਤ
ਮਾਨਸਾ ਦੇ ਵਸਨੀਕ ਅਨੇਮਨ ਸਿੰਘ ਨੇ ਬਾਰ੍ਹਵੀਂ ਜਮਾਤ ਤੋਂ ਬਾਅਦ ਗਿਆਨੀ ਦਾ ਸਰਟੀਫ਼ੀਕੇਟ ਅਤੇ ਉਪ-ਵੈਦ ਦਾ ਡਿਪਲੋਮਾ ਹਾਸਲ ਕੀਤੇ। ਉਸ ਨੇ 3 ਕਹਾਣੀ ਸੰਗ੍ਰਹਿ: ‘ਗਲੀ ਨੰਬਰ ਕੋਈ ਨਹੀਂ’(2007), ‘ਨੂਰੀ’ (2018) ਅਤੇ ‘ਆਈ ਲਾਚਾ’ (2022) ਅਤੇ ਦੋ ਬਾਲ ਕਹਾਣੀ ਸੰਗ੍ਰਹਿ, ਦਰਜਨਾਂ ਕਿਤਾਬਾਂ ਦਾ ਸੰਪਾਦਿਤ ਅਤੇ ਦਰਜਨਾਂ ਕਿਤਾਬਾਂ ਦਾ ਅਨੁਵਾਦ ਕਰ ਕੇ ਪ੍ਰਕਾਸ਼ਿਤ ਕਰਵਾਏ। ਉਹ ਕਹਿੰਦਾ ਹੈ ਕਿ ਉਸ ਦੀ ਕਲਮ ਨੇ ਉਸ ਨੂੰ ਹਰ ਰਿਸ਼ਤਾ ਸੌਂਪਿਆ ਹੈ।