• Skip to main content
  • Skip to footer
  • English
  • Gurmukhi
  • Shahmukhi

The Dhahan Prize For Punjabi Literature

To inspire the creation of Punjabi literature across borders, bridging Punjabi communities around the world and promoting Punjabi literature on a global scale.

  • ਮੁੱਖ ਪੰਨਾ
  • ਸਾਡੇ ਬਾਰੇ
    • ਸੰਸਥਾਪਕ ਸਹਿਯੋਗੀ ਸੰਸਥਾਵਾਂ
    • ਮੋਢੀ ਮੰਡਲ
    • ਸਲਾਹਕਾਰ ਕਮੇਟੀ
    • ਮੁੱਖ ਬੁਲਾਰੇ
  • ਇਨਾਮ ਜੇਤੂ
  • ਯੁਵਾ ਇਨਾਮ
  • ਚਾਨਣਮੁਨਾਰੇ
  • ਖ਼ਬਰਾਂ
  • ਨਾਮਜ਼ਦਗੀਆਂ
ਤੁਸੀਂ ਇੱਥੇ ਹੋ: ਹੋਮ / ਲੇਖਕ / ਮਨਮੋਹਨ

ਮਨਮੋਹਨ

Manmohan - Sahaj Gufa Meh Asan author

ਇਕ ਉੱਘੇ ਕਵੀ, ਆਲੋਚਕ, ਵਿਦਵਾਨ ਅਤੇ ਸਾਹਿਤ ਅਕਾਦਮੀ ਇਨਾਮ ਦੇ ਪ੍ਰਾਪਤ ਕਰਤਾ ਆਪਣੇ 2011 ਦੇ ਪਹਿਲੇ ਪੰਜਾਬੀ ਨਾਵਲ ‘ਨਿਰਵਾਣ’ ਲਈ, ਮਨਮੋਹਨ ਦਾ ਮੁਹਾਵਰਾ ਸਮੇਂ ਦੇ ਬੀਤ ਜਾਣ ਵਾਲੇ ਸੰਸਾਰਾਂ ਨੂੰ ਉਜਾਗਰ ਕਰਦਾ ਹੈ ਪਰ ਫਿਰ ਵੀ ਸਾਡੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਿੰਦਾ ਅਤੇ ਅਰਥਪੂਰਨ ਹੈ। ਇਹ ਮੁਹਾਵਰਾ ਉਪ-ਮਹਾਂਦੀਪ ਦੀਆਂ ਭਾਸ਼ਾਵਾਂ ਦੇ ਗੁੰਝਲਦਾਰ ਇਤਿਹਾਸ ਵਿੱਚ ਡੂੰਘੀਆਂ ਜੜ੍ਹਾਂ ਰੱਖਦਾ ਹੈ ਅਤੇ ਮਹਾਨ ਪਰਭਾਵ ਲਈ ਵਰਤਿਆ ਜਾਂਦਾ ਹੈ; ਇਸ ਵਿੱਚ ਪੰਜਾਬੀ ਭਾਸ਼ਾ ਵਿੱਚ ਇਕ ਨਵੀਂ ਊਰਜਾ ਅਤੇ ਤਾਜ਼ੀਆਂ ਸੰਭਾਵਨਾਵਾਂ ਭਰਨ ਦੀ ਸਮਰੱਥਾ ਹੈ ਜਿਸ ਨੂੰ ਕਦੇ ਵੀ ਸਾਹਸੀ ਮੁਕਾਬਲਿਆਂ ਦਾ ਡਰ ਨਹੀਂ।

Footer

dhahan punjabi literature prize logo

ਕੁਝ ਲੱਭ ਰਹੇ ਹੋ

  • ਮੁੱਖ ਪੰਨਾ
  • ਸਾਡੇ ਬਾਰੇ
  • ਸੰਪਰਕ ਕਰੋ

ਹੋਰ ਜਾਣਕਾਰੀ ਲਈ ਟਵਿਟਰ ਤੇ ਫੇਸਬੁੱਕ

  • Facebook
  • Instagram
  • Twitter
  • YouTube

© 2026 Canada India Education Society

Website Privacy Policy

  • English
  • Gurmukhi
  • Shahmukhi